This book reveals the Mystery behind Sidhu Moosewala’s death
ਲੇਖਕ ਸਿੱਧੂ ਦਾ ਬਹੁਤ ਕਰੀਬੀ ਦੋਸਤ, ਗੁਆਂਢੀ ਪਿੰਡ ਦਾ ਰਹਿਣ ਵਾਲਾ ਤੇ ਪੇਸ਼ੇ ਤੋਂ ਕਵੀ, ਨਾਵਲਕਾਰ ਤੇ ਅਧਿਆਪਕ ਹੈ।ਸਿੱਧੂ ਦੇ ਸਭ ਤੋਂ ਨੇੜਲੇ ਬੰਦਿਆਂ ਚੋਂ ਹੋਣ ਕਰਕੇ ਉਸਨੇ ਬੜਾ ਕੁਝ ਆਪ ਅੱਖੀਂ ਵਾਪਰਦਾ ਵੇਖਿਆ ਹੈ।
ਕਿਵੇਂ ਉਹ ਸਟਾਰਡਮ ਤੋਂ ਭੱਜਣ ਲੱਗਾ, ਉਸਦੀ ਅਸਲੀ ਸੋਚ ਕੀ ਸੀ, ਉਸਦੇ ਕਤਲ ਦੇ ਹਾਲਾਤ ਤੇ ਕਾਰਨ ਇਹ ਸਭ ਸਮਝਣ ਲਈ ਇਹ ਬਿਹਤਰੀਨ ਕਿਤਾਬ ਹੈ।
ਲਿਖਣ ਸ਼ੈਲੀ ਬਹੁਤ ਰੋਚਕ ਹੈ ਤੇ ਕਿਤਾਬ ਇੱਕੋ ਵਾਰ ਚ ਹੀ ਪੂਰੀ ਕੀਤੇ ਬਿਨਾਂ ਉੱਠਣਾ ਮੁਸ਼ਕਿਲ ਹੈ।