Indi - eBook Edition
80/20 Your Life | 80/20 ਤੁਹਾਡੀ ਜ਼ਿੰਦਗੀ

80/20 Your Life | 80/20 ਤੁਹਾਡੀ ਜ਼ਿੰਦਗੀ

Sold by: Autumn Art
Up to 20% off
Paperback
ISBN: 978-93-49217-94-2
200.00    250.00
Quantity:

ਅੱਜ 80/20 ਨਿਯਮ ਦੀ ਚਰਚਾ ਆਮ ਤੌਰ ’ਤੇ ਕਾਰੋਬਾਰ ਅਤੇ ਕੰਮ ਵਾਲੀ ਥਾਂ ਦੀ ਉਤਪਾਦਕਤਾ ਦੇ ਸੰਦਰਭ ਵਿੱਚ ਕੀਤੀ ਜਾਂਦੀ ਹੈ। ਅਸੀਂ ਇੱਕ ਵੱਖਰਾ ਤਰੀਕਾ ਅਪਣਾਉਣ ਜਾ ਰਹੇ ਹਾਂ। ਅਸੀਂ ਇਸ ਸਧਾਰਨ, ਜੀਵਨ ਬਦਲਣ ਵਾਲੇ ਸੰਕਲਪ ਨੂੰ ਤੁਹਾਡੇ ਰੋਜ਼ਾਨਾ ਅਨੁਭਵ ਦੇ ਹਰ ਪਹਿਲੂ ’ਤੇ ਲਾਗੂ ਕਰਨ ਜਾ ਰਹੇ ਹਾਂ। ਤੁਸੀਂ ਦੇਖੋਗੇ ਕਿ 80/20 ਨਿਯਮ ਇੱਕ ਸ਼ਕਤੀਸ਼ਾਲੀ ਸਾਧਨ ਹੈ ਜਿਸ ਦੀ ਵਰਤੋਂ ਤੁਸੀਂ ਆਪਣੇ ਕਰੀਅਰ, ਘਰੇਲੂ ਜੀਵਨ ਅਤੇ ਰਿਸ਼ਤਿਆਂ ਤੋਂ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਨ ਲਈ ਕਰ ਸਕਦੇ ਹੋ। ਇਸ ਦਾ ਤੁਹਾਡੀ ਖੁਰਾਕ, ਸਰੀਰਕ ਤੰਦਰੁਸਤੀ, ਵਿੱਤ ਅਤੇ ਸਿੱਖਿਆ ’ਤੇ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ। ਇਹ ਤੁਹਾਡੇ ਛੋਟੇ ਕਾਰੋਬਾਰ ਨੂੰ ਹੈਰਾਨੀਜਨਕ ਤੌਰ ’ਤੇ ਥੋੜ੍ਹੇ ਸਮੇਂ ਵਿੱਚ ਸ਼ਾਨਦਾਰ ਸਫਲਤਾ ਵੱਲ ਲੈ ਜਾ ਸਕਦਾ ਹੈ।
ਸੰਖੇਪ ਵਿੱਚ, ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਕਿ ਤੁਹਾਡੇ ਜੀਵਨ ਦੇ ਹਰ ਖੇਤਰ ਨੂੰ ਅਨੁਕੂਲ ਬਣਾਉਣ ਲਈ 80/20 ਨਿਯਮ ਦੀ ਵਰਤੋਂ ਕਿਵੇਂ ਕਰਨੀ ਹੈ?