ਇਸ ਕਿਤਾਬ ਵਿਚ ਤਰੱਕੀ ਪਸੰਦ ਤਹਿਰੀਕ ਦੇ ਪ੍ਰਭਾਵ ਅਧੀਨ ਉੱਭਰੀ ਅਤੇ ਸਮਕਾਲ ਤਕ ਆਉਂਦੇ ਆਉਂਦੇ ਕਈ ਪਾਸਾਰ ਗ੍ਰਹਿਣ ਕਰ ਚੁੱਕੀ ਲੋਕ-ਪੱਖੀ ਉਰਦੂ ਸ਼ਾਇਰੀ ਦੇ ਵੱਖ-ਵੱਖ ਰੰਗ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਲੋਕ-ਪੱਖੀ ਸ਼ਾਇਰੀ ਨੂੰ ਅਨੁਵਾਦਿਤ ਰੂਪ ਵਿਚ ਪੰਜਾਬੀ ਪਾਠਕਾਂ ਦੇ ਸਨਮੁੱਖ ਰੱਖਿਆ ਗਿਆ ਹੈ।