Baba Prem Singh Hoti

Baba Prem Singh Hoti ਬਾਬਾ (ਬਾਵਾ)ਬਾਬਾ ਪ੍ਰੇਮ ਸਿੰਘ ਹੋਤੀ ਦਾ ਜਨਮ 2 ਨਵੰਬਰ 1882 ਨੂੰ ਸਰਹਦੀ ਸੂਬੇ ਦੇ ਹੋਤੀ ਕਸਬੇ ਵਿਚ ਬਾਬਾ ਗੰਡਾ ਸਿੰਘ ਦੇ ਘਰ ਮਾਈ ਕੁਸ਼ਲਿਆ ਦੀ ਕੁੱਖੋਂ ਹੋਇਆ। ਉਸ ਦੇ ਪਿਤਾ ਗੰਡਾ ਸਿੰਘ ਅੰਮ੍ਰਿਤਸਰ ਜ਼ਿਲੇ ਦੇ ਗੋਇੰਦਵਾਲ ਦੇ ਭੱਲਾ ਵੰਸ਼ ਵਿੱਚੋਂ ਸਨ। ਭਾਈ ਗੁਰਦਾਸ ਇਸੇ ਖ਼ਾਨਦਾਨ ਨਾਲ਼ ਸੰਬੰਧਤ ਸਨ। ਉਨ੍ਹਾਂ ਦੇ ਵਡਾਰੂਆਂ ਵਿੱਚੋਂ ਇੱਕ, ਬਾਬਾ ਕਾਨ੍ਹ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਪੱਛਮੀ ਸਰਹੱਦ ਦੇ ਇਲਾਕੇ ਚਲੇ ਗਏ ਸਨ। ਮਹਾਰਾਜਾ ਰਣਜੀਤ ਸਿੰਘ ਨੇ ਉਸ ਗੜਬੜ ਵਾਲੇ ਪਠਾਨ ਖੇਤਰ ਵਿੱਚ ਆਪਣੇ ਸੈਨਿਕਾਂ ਨੂੰ ਜਾਗੀਰਾਂ ਦਿੱਤੀਆਂ ਸਨ। ਜਦੋਂ 1849 ਵਿਚ ਇਸ ਉੱਤਰ-ਪੱਛਮੀ ਖੇਤਰ ਨੂੰ ਅੰਤ ਵਿਚ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ, ਤਾਂ ਬਾਬਾ ਪ੍ਰੇਮ ਸਿੰਘ ਦੇ ਪਿਤਾ ਨੂੰ ਆਪਣੇ ਪੁਰਖਿਆਂ ਤੋਂ ਮਿਲ਼ੀ ਜਾਗੀਰ ਜ਼ਬਤ ਕਰ ਲਈ ਗਈ। ਪਰ ਹੋਤੀ ਦੇ ਮੁਸਲਿਮ ਨਵਾਬ ਸਰ ਬੁਲੰਦ ਖਾਨ ਨੇ ਉਸਨੂੰ ਆਪਣੇ ਇਲਾਕੇ ਵਿੱਚ ਜ਼ਮੀਨਾਂ ਦੇ ਦਿੱਤੀਆਂ। ਫਿਰ ਇਹ ਪਰਿਵਾਰ 1948 ਵਿੱਚ ਪਟਿਆਲੇ ਚਲਾ ਗਿਆ। ਪ੍ਰੇਮ ਸਿੰਘ ਹੋਤੀ ਸਿੱਖ ਇਤਿਹਾਸਕਾਰ ਸੀ।
Baba Prem Singh Hoti (6 books)
Akali Phula Singh | ਅਕਾਲੀ ਫੂਲਾ ਸਿੰਘ
Indi - eBook Edition

PUNJABI
Akali Phula Singh | ਅਕਾਲੀ ਫੂਲਾ ਸਿੰਘ

by Baba Prem Singh Hoti

Paperback - 109.00    145.00
Hari Singh Nalwa | ਹਰੀ ਸਿੰਘ ਨਲੂਆ
Indi - eBook Edition

PUNJABI
Hari Singh Nalwa | ਹਰੀ ਸਿੰਘ ਨਲੂਆ

by Baba Prem Singh Hoti

Paperback - 199.00    275.00
Khalsa Raj De Usraiye | ਖਾਲਸਾ ਰਾਜ ਦੇ ਉਸਰਈਏ
Indi - eBook Edition

PUNJABI
Khalsa Raj De Usraiye | ਖਾਲਸਾ ਰਾਜ ਦੇ ਉਸਰਈਏ

by Baba Prem Singh Hoti

Paperback - 235.00    275.00
Maharaja Kanwar Naunihal Singh | ਮਹਾਰਾਜਾ ਕੰਵਰ ਨੌਨਿਹਾਲ ਸਿੰਘ
Indi - eBook Edition
Maharaja Ranjit Singh | ਮਹਾਰਾਜਾ ਰਣਜੀਤ ਸਿੰਘ
Indi - eBook Edition

PUNJABI
Maharaja Ranjit Singh | ਮਹਾਰਾਜਾ ਰਣਜੀਤ ਸਿੰਘ

by Baba Prem Singh Hoti

Paperback - 209.00    275.00
Maharaja Sher Singh | ਮਹਾਰਾਜਾ ਸ਼ੇਰ ਸਿੰਘ
Indi - eBook Edition

PUNJABI
Maharaja Sher Singh | ਮਹਾਰਾਜਾ ਸ਼ੇਰ ਸਿੰਘ

by Baba Prem Singh Hoti

Paperback - 149.00    199.00