Sanwal Dhami

ਸਾਂਵਲ ਧਾਮੀ ਪੰਜਾਬੀ ਕਹਾਣੀਕਾਰ ਹਨ । ਇਨ੍ਹਾਂ ਦਾ ਇਕ ਗ਼ਜ਼ਲ-ਸੰਗ੍ਰਹਿ ਵੀ ਛਪ ਚੁੱਕਾ ਹੈ। ਮੱਲ੍ਹਮ, ਸੁਖਮਣੀ, ਪੁਲ ਅਤੇ ਗਾਈਡ ਇਨ੍ਹਾਂ ਦੀਆਂ ਚਰਚਿਤ ਕਹਾਣੀਆਂ ਵਿਚੋਂ ਮੁੱਖ ਹਨ। 2019 ਵਿਚ ਇਨ੍ਹਾਂ ਨੂੰ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਵੀਡੀਓ ਇੰਟਰਵਿਊਆਂ ਰਾਹੀਂ ਪੰਜਾਬ ਦੀ ਵੰਡ ਦੀਆਂ ਅਣਕਹੀਆਂ ਕਹਾਣੀਆਂ ਨੂੰ ਸੰਗ੍ਰਹਿਤ ਕਰਨ ਲਈ ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਦੀਆਂ ਰਚਨਾਵਾਂ ਹਨ ; ਕਹਾਣੀ ਸੰਗ੍ਰਹਿ : ਕੈਨਵਸ ਲਈ ਭਟਕਦੇ ਰੰਗ, ਤੂੰ ਨਿਹਾਲਾ ਨਾ ਬਣੀਂ , ਖੋਪੜੀ ਦਾ ਤਮਗਾ।
Sanwal Dhami (2 books)
Khopri Da Tamga | ਖੋਪੜੀ ਦਾ ਤਮਗ਼ਾ - ਸਾਂਵਲ ਧਾਮੀ
Indi - eBook Edition

PUNJABI
Khopri Da Tamga | ਖੋਪੜੀ ਦਾ ਤਮਗ਼ਾ - ਸਾਂਵਲ ਧਾਮੀ

by Sanwal Dhami

Paperback - 190.00    250.00
Yaadan by Manohar Singh Gill | ਯਾਦਾਂ - ਮਨੋਹਰ ਸਿੰਘ ਗਿੱਲ
Indi - eBook Edition

PUNJABI
Yaadan by Manohar Singh Gill | ਯਾਦਾਂ - ਮਨੋਹਰ ਸਿੰਘ ਗਿੱਲ

by Manohar Singh Gill, Sanwal Dhami

Paperback - 250.00    345.00