Raymon
ਰੇਮਨ ਮੌਜੂਦਾ ਸਮੇਂ ਦੀ ਪ੍ਰਸਿੱਧ ਕਹਾਣੀਕਾਰ ਹੈ ਉਸ ਨੇ ਪੰਜਾਬੀ ਸਾਹਿਤ ਵਿੱਚ ਆਪਣੀ ਪਹਿਲੀ ਕਿਤਾਬ 6:45 ਨਾਲ ਸੁਰੂਆਤ ਕੀਤੀ। ਇਸ ਕਿਤਾਬ ਨੂੰ ਪਾਠਕਾਂ ਦੁਆਰਾ ਖੂਬ ਪਿਆਰ ਮਿਲਿਆ। ਦੂਜੀ ਕਿਤਾਬ ਗੁਲਰੁਖੀ ਵੀ ਖੂਬ ਚਰਚਾ ਵਿੱਚ ਰਹੀ। ਰੇਮਨ ਪੈਸੇ ਵਜੋਂ ਤਹਿਸ਼ੀਲਦਾਰ ਦੀ ਸੇਵਾ ਨਿਭਾ ਰਹੀ ਹੈ। ਰੇਮਨ ਦੀਆਂ ਲਿਖਤਾਂ ਅੱਜ ਦੇ ਸਮੇਂ ਅਤੇ ਸਮਾਜ ਨੂੰ ਫਰੋਲਦੀਆਂ ਦਿਖਾਈ ਦਿੰਦੀਆਂ ਹਨ।