Tanvir

ਤਨਵੀਰ ਪੰਜਾਬੀ ਕਵੀ ਹੈ। ਉਹ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਤਨਵੀਰ ਦੀ ਕਾਵਿ-ਅਨੁਵਾਦ ਵਿਚ ਵੀ ਗਹਿਰੀ ਦਿਲਚਸਪੀ ਹੈ।

''ਪੁਸਤਕਾਂ''
1. ਕੋਈ ਸੁਣਦਾ ਹੈ (ਕਾਵਿ-ਕਿਤਾਬ)
2. ਘਰ ਜਿਹਾ ਕੁਝ (ਅਨੁਵਾਦ, ਕਾਵਿ-ਪੁਸਤਕ)
3. ਕਲਮ ਕੈਮਰਾ (ਫ਼ਿਲਮਾਂ ਬਾਰੇ ਲੇਖ, 2025)
Tanvir (1 books)
Kalam Camera | ਕਲਮ ਕੈਮਰਾ
Indi - eBook Edition

PUNJABI
Kalam Camera | ਕਲਮ ਕੈਮਰਾ

by Tanvir

Hardcover - 380.00    450.00