Indi - eBook Edition
Jyotish Vigyan - Osho | ਜੋਤਿਸ਼ ਵਿਗਿਆਨ - ਓਸ਼ੋ

Jyotish Vigyan - Osho | ਜੋਤਿਸ਼ ਵਿਗਿਆਨ - ਓਸ਼ੋ

by  OshoVikas Nayyar
Sold by: Autumn Art
Up to 24% off
Paperback
ISBN: 8119857909
149.00    195.00
Quantity:

ਇਕ ਛੋਟਾ-ਜਿਹਾ ਘਾਹ ਦਾ ਤੀਲਾ ਵੀ ਸੂਰਜ ’ਤੇ ਪ੍ਰਭਾਵ ਪਾਉਂਦਾ ਹੈ ਅਤੇ ਸੂਰਜ ਵੀ ਘਾਹ ਦੇ ਤੀਲੇ ਨੂੰ ਪ੍ਰਭਾਵਤ ਕਰਦਾ ਹੈ। ਨਾ ਤਾਂ ਘਾਹ ਦਾ ਤੀਲਾ ਇੰਨਾ ਛੋਟਾ ਹੈ ਕਿ ਸੂਰਜ ਕਹੇ ਕਿ ਤੇਰੀ ਅਸੀਂ ਫਿਕਰ ਨਹੀਂ ਕਰਦੇ ਅਤੇ ਨਾ ਸੂਰਜ ਇੰਨਾ ਵੱਡਾ ਹੈ ਕਿ ਇਹ ਕਹਿ ਸਕੇ ਕਿ ਘਾਹ ਦਾ ਤੀਲਾ ਮੇਰੇ ਲਈ ਕੀ ਕਰ ਸਕਦਾ ਹੈ। ਜੀਵਨ ਜੁੜਿਆ ਹੋਇਆ ਹੈ। ਇਥੇ ਛੋਟਾ-ਵੱਡਾ ਕੋਈ ਵੀ ਨਹੀਂ ਹੈ, ਇਕ ਆਰਗੇਨਿਕ ਯੂਨਿਟੀ ਹੈ-ਅਟੁੱਟ ਹੈ। ਇਸ ਅਟੁੱਟ ਦਾ ਬੋਧ ਜੇਕਰ ਆਵੇ ਖਿਆਲ ਵਿਚ ਤਾਂ ਹੀ ਜੋਤਿਸ਼ ਸਮਝ ਵਿਚ ਆ ਸਕਦਾ ਹੈ, ਨਹੀਂ ਤਾਂ ਜੋਤਿਸ਼ ਸਮਝ ਵਿਚ ਨਹੀਂ ਆ ਸਕਦਾ। - ਓਸ਼ੋ

Related Books