We invite original and unpublished manuscripts in Punjabi, Hindi, and English. Submissions should include representative sample material along with a brief synopsis of the complete work and a short author bio. For poetry submissions, please share 10–15 sample poems, and for longer works, three sample chapters are required. All submissions are carefully reviewed by our editorial team, and the final decision regarding publication rests with them. We do not charge any fees for book publishing and are committed to publishing quality literary work. Due to the volume of submissions, individual feedback may not be possible. If you do not hear from us within one month of submission, please consider that we are not proceeding with your manuscript and you are free to submit it elsewhere.
Submissions should be sent to the given email ID: editor@autumnartbooks.com
ਅਸੀਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਮੂਲ ਅਤੇ ਅਣਪ੍ਰਕਾਸ਼ਿਤ ਖਰੜੇ ਸਵੀਕਾਰ ਕਰਦੇ ਹਾਂ। ਭੇਜੇ ਗਏ ਖਰੜੇ ਦੇ ਨਾਲ ਪੂਰੀ ਕਿਤਾਬ ਦਾ ਸੰਖੇਪ ਵੇਰਵਾ ਅਤੇ ਲੇਖਕ ਬਾਰੇ ਲਿਖਣਾ ਲਾਜ਼ਮੀ ਹੈ। ਕਾਵਿ ਰਚਨਾਵਾਂ ਲਈ 10-15 ਚੁਣੀਆਂ ਹੋਈਆਂ ਕਵਿਤਾਵਾਂ ਅਤੇ ਲੰਬੀ ਰਚਨਾ ਲਈ ਤਿੰਨ ਅਧਿਆਇ (ਚੈਪਟਰ) ਭੇਜੇ ਜਾਣ। ਸਾਰੀਆਂ ਰਚਨਾਵਾਂ ਦੀ ਸਮੀਖਿਆ ਸਾਡੀ ਸੰਪਾਦਕੀ ਟੀਮ ਵੱਲੋਂ ਕੀਤੀ ਜਾਂਦੀ ਹੈ ਅਤੇ ਪ੍ਰਕਾਸ਼ਨ ਸੰਬੰਧੀ ਅੰਤਿਮ ਫੈਸਲਾ ਵੀ ਟੀਮ ਵੱਲੋਂ ਹੀ ਲਿਆ ਜਾਂਦਾ ਹੈ। ਅਸੀਂ ਕਿਤਾਬ ਪ੍ਰਕਾਸ਼ਨ ਲਈ ਕੋਈ ਵੀ ਫ਼ੀਸ ਨਹੀਂ ਲੈਂਦੇ। ਰਚਨਾਵਾਂ ਦੀ ਵੱਧ ਗਿਣਤੀ ਹੋਣ ਕਰਕੇ ਹਰੇਕ ਖਰੜੇ ’ਤੇ ਵੱਖਰਾ ਫੀਡਬੈਕ ਦੇਣਾ ਸੰਭਵ ਨਹੀਂ ਹੋ ਸਕਦਾ। ਜੇਕਰ ਇੱਕ ਮਹੀਨੇ ਦੇ ਅੰਦਰ ਤੁਹਾਨੂੰ ਸਾਡੇ ਵੱਲੋਂ ਕੋਈ ਜਵਾਬ ਨਾ ਮਿਲੇ, ਤਾਂ ਕਿਰਪਾ ਕਰਕੇ ਸਮਝਿਆ ਜਾਵੇ ਕਿ ਅਸੀਂ ਉਸ ਰਚਨਾ ਨੂੰ ਨਹੀਂ ਛਾਪ ਸਕਦੇ। ਤੁਸੀਂ ਆਪਣੇ ਖਰੜੇ ਇਸ ਈਮੇਲ ਪਤੇ ’ਤੇ ਭੇਜ ਸਕਦੇ ਹੋ: editor@autumnartbooks.com