Book added to the cart.
ਇਕੀਗਾਈ ਦੋ ਜਪਾਨੀ ਅੱਖਰਾਂ, ਜਾਂ ਕਾਂਜੀ ਦਾ ਬਣਿਆ ਹੈ: ‘ਇਕੀ’ ਦਾ ਮਤਲਬ ਹੈ ਜ਼ਿੰਦਗੀ ਅਤੇ ‘ਗਾਈ’ ਦਾ ਮਤਲਬ ਹੈ ਕੀਮਤ ਜਾਂ ਕਦਰ। ਇਸ ਲਈ ਇਕੀਗਾਈ ਦਾ ਮਤਲਬ ਹੈ ਜ਼ਿੰਦਗੀ ਦੀ ਕੀਮਤ ਜਾਂ ਜ਼ਿੰਦਗੀ ਵਿਚ ਖ਼ੁਸ਼ੀ। ਸਾਫ਼ ਸ਼ਬਦਾਂ ਵਿਚ, ਇਹ ਉਹ ਕਾਰਨ ਹੈ ਜਿਸ ਕਰਕੇ ਤੁਸੀਂ ਸਵੇਰੇ ਉੱਠਦੇ ਹੋ।