Indi - eBook Edition
Jittan Di Aadat | ਜਿੱਤਣ ਦੀ ਆਦਤ

Jittan Di Aadat | ਜਿੱਤਣ ਦੀ ਆਦਤ

Sold by: Autumn Art
Up to 17% off
Paperback
ISBN: 978-93-49217-76-7
249.00    299.00
Quantity:

ਕੀ ਤੁਸੀਂ ਜਲਦੀ ਹਾਰ ਮੰਨ ਲੈਂਦੇ ਹੋ ਪਰ ਇਕ ਲੀਡਰ ਬਣਨਾ ਚਾਹੁੰਦੇ ਹੋ। ਕੀ ਤੁਸੀਂ ਕੋਈ ਆਪਣੀ ਸੰਸਥਾ ਸ਼ੁਰੂ ਕਰਨੀ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਬਿਹਤਰੀਨ ਹੋਣ। ਉਪਰੋਕਤ ਵਿਚੋਂ ਜੇ ਤੁਹਾਡਾ ਕਿਸੇ ਵੀ ਸਵਾਲ ਲਈ ਜਵਾਬ ਹਾਂ ਹੈ ਤਾਂ ਜਿੱਤਣ ਦੀ ਆਦਤ ਕਿਤਾਬ ਤੁਹਾਡੇ ਲਈ ਹੈ। ਇਸ ਕਿਤਾਬ ਵਿਚ, ਕੋਲੇ ਦੀ ਲੜ੍ਹਾਈ ਤੋਂ ਲੈ ਕੇ ਕ੍ਰਿਕਟ ਦੇ ਹੀਰੋਆਂ ਦੀਆਂ ਕਹਾਣੀਆਂ ਹਨ, ਮਿਸ਼ੇਲ ਓਬਾਮਾ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਦੀ ਦਰਿਆਦਿਲੀ, ਡੱਡੂਆਂ ਅਤੇ ਖ਼ਰਗੋਸ਼ਾਂ ਦੁਆਰਾ ਜ਼ਿੰਦਗੀ ਦੇ ਸਬਕ, ਸ਼ਾਰਕ ਅਤੇ ਤਿਤਲੀਆਂ, ਪਤੰਗ ਅਤੇ ਬੁਲਬੁਲੇ ਸਭ ਹੈ। ਇਹ ਇਕ ਅਜਿਹਾ ਤਜਰਬਾ ਹੈ ਜੋ ਤੁਹਾਡੇ ਅੰਦਰਲੇ ਜੇਤੂ ਨੂੰ ਉਭਾਰੇਗਾ ਅਤੇ ਵਿਕਸਤ ਹੋਣ ਵਿਚ ਮੱਦਦ ਕਰੇਗਾ।