Indi - eBook Edition
Ashiq Howein taan Ishq Kamawein | ਆਸ਼ਿਕ ਹੋਵੈ ਤਾਂ ਇਸ਼ਕ ਕਮਾਵੈਂ

Ashiq Howein taan Ishq Kamawein | ਆਸ਼ਿਕ ਹੋਵੈ ਤਾਂ ਇਸ਼ਕ ਕਮਾਵੈਂ

Sold by: Autumn Art
Up to 15% off
Paperback
ISBN: 978-93-49217-13-3
169.00    199.00
Quantity:

ਲੋਕਾਈ ਦੇ ਦੁੱਖਾਂ ਦਰਦਾਂ ਦੀ ਸਾਰ ਲੈਣ ਵਾਲੇ ਸੂਫ਼ੀ ਫ਼ਕੀਰ ਅਤੇ ਭਗਤਾਂ ਨੇ ਅਸਲ ਵਿੱਚ ਜਨ ਜਾਗ੍ਰਿਤੀ ਲਈ ਜਿਹੜਾ ਅੰਦੋਲਨ ਕੀਤਾ ਸੀ ਵੇਲ਼ਾ ਪਾ ਕੇ ਰਾਜਸ਼ਾਹੀਆਂ ਅਤੇ ਬਾਦਸ਼ਾਹਤਾਂ ਦੇ ਪਤਨ ਦਾ ਕਾਰਨ ਬਣਿਆ। ਸਮੁੱਚਾ 800 ਸਾਲਾਂ ਦਾ ਵੇਲ਼ਾ ਜਿੱਥੇ ਬਾਦਸ਼ਾਹਤਾਂ ਅਤੇ ਰਾਜਸ਼ਾਹੀਆਂ ਦੀ ਚੜਤ ਦੀ ਪੇਸ਼ਕਾਰੀ ਵਿਚ ਦਰਸਾਇਆ ਗਿਆ ਹੈ ਉੱਥੇ ਆਮ-ਅਵਾਮ ਨੂੰ ਦਬਾਇਆ ਗਿਆ। ਬਾਦਸ਼ਾਹੀਆਂ ਦੇ ਇਤਿਹਾਸ ਨੇ ਲੋਕ ਇਤਿਹਾਸ ਨੂੰ ਅੱਖੋਂ-ਪਰੋਖੇ ਕੀਤਾ ਪ੍ਰੰਤੂ ਵੇਲ਼ੇ ਦੇ ਸੂਫ਼ੀ ਫ਼ਕੀਰਾਂ, ਭਗਤਾਂ ਤੇ ਕਿੱਸਾਕਾਰਾਂ ਨੇ ਆਪਣੀ ਕਲਮ ਰਾਹੀਂ ਲੋਕ ਇਤਿਹਾਸ ਅਤੇ ਲੋਕ ਮਨ ਦੀ ਪੇਸ਼ਕਾਰੀ ਕੀਤੀ।
ਸੋਲਵੀਂ ਸਦੀ ਦਾ ਸੂਫ਼ੀ ਹੁਸੈਨ ਫ਼ਕੀਰ ਜਿਹੜਾ ਲੋਕਾਂ ਦਾ ਸ਼ਾਇਰ ਤੇ ਫ਼ਕੀਰ ਹੈ ਉਹ ਪੰਜਾਬ ਦਾ ਪਹਿਲਾ ਸੂਫ਼ੀ ਫ਼ਕੀਰ ਸੀ ਜਿਹੜਾ ਸ਼ਹਿਰੀ ਵਸੇਬ ’ਚੋਂ ਹੈ ਤੇ ਉਸ ਦੇ ਵੱਡਕੇ ਹਿੰਦੂ ਤੋਂ ਮੁਸਲਮਾਨ ਬਣੇ। ਇਹਨਾਂ ਨੂੰ ਉਸ ਵੇਲ਼ੇ ਢੱਡੇ ਰਾਜਪੂਤ ਕਿਹਾ ਜਾਂਦਾ ਸੀ। ਪਰ ਹੁਸੈਨ ਫ਼ਕੀਰ ਆਪਣੇ-ਆਪ ਨੂੰ “ਅਨੀਓ ਹੁਸੈਨ ਜੁਲਾਹਾ ” ਲਿਖਦਾ ਹੈ।

Related Books