Indi - eBook Edition
Zindagi Gulzar Hai | ਜ਼ਿੰਦਗੀ ਗੁਲਜ਼ਾਰ ਹੈ

Zindagi Gulzar Hai | ਜ਼ਿੰਦਗੀ ਗੁਲਜ਼ਾਰ ਹੈ

Sold by: Autumn Art
Up to 15% off
Paperback
ISBN: 978-93-47253-86-7
169.00    199.00
Quantity:

ਉਮੇਰਾ ਅਹਿਮਦ ਦਾ ਇਹ ਦਿਲ ਟੁੰਬਵਾਂ ਨਾਵਲ, ਸਾਨੂੰ ਦੱਸਦਾ ਹੈ ਕਿ ਜ਼ਿੰਦਗੀ ਦੀ ਅਸਲ ਖ਼ੂਬਸੂਰਤੀ ਉਦੋਂ ਨਜ਼ਰ ਆਉਂਦੀ ਹੈ ਜਦੋਂ ਅਸੀਂ ਆਪਣੀਆਂ ਕੰਧਾਂ ਢਾਹ ਕੇ ਰੱਬ ਉੱਤੇ ਭਰੋਸਾ ਕਰਨਾ ਸਿੱਖਦੇ ਹਾਂ। ਕਿਉਂਕਿ ਗੁਲਜ਼ਾਰ ਸਿਰਫ਼ ਉਹੀ ਜ਼ਿੰਦਗੀ ਹੁੰਦੀ ਹੈ — ਜੋ ਸ਼ੁਕਰ ਅਤੇ ਸਬਰ ਨਾਲ਼ ਭਰੀ ਹੋਵੇ। ਜ਼ਿੰਦਗੀ ਗੁਲਜ਼ਾਰ ਹੈ- ਟੁੱਟੇ ਦਿਲਾਂ, ਜ਼ਿੱਦੀ ਰੂਹਾਂ ਅਤੇ ਉਨ੍ਹਾਂ ਸਭ ਲਈ ਜੋ ਜ਼ਿੰਦਗੀ ਦੇ ਔਖੇ ਪਲਾਂ ਵਿਚ ਵੀ ਆਸ ਨਹੀਂ ਛੱਡਦੇ ਤੇ ਯਕੀਨ ਕਰਦੇ ਨੇ ਕਿ ਬਹਾਰ ਆਵੇਗੀ।