Indi - eBook Edition
Shehr-e-Zaat | ਸ਼ਹਿਰ-ਏ-ਜ਼ਾਤ

Shehr-e-Zaat | ਸ਼ਹਿਰ-ਏ-ਜ਼ਾਤ

Sold by: Autumn Art
Up to 15% off
Paperback
ISBN: 978-93-47253-54-6
169.00    199.00
Quantity:

ਸ਼ਹਿਰ-ਏ-ਜ਼ਾਤ ਇਸ਼ਕ-ਏ-ਮਜਾਜ਼ੀ ਤੋਂ ਇਸ਼ਕ-ਏ-ਹਕੀਕੀ ਵੱਲ ਦੇ ਸਫ਼ਰ ਦੀ ਕਹਾਣੀ ਹੈ — ਉਸ ਦੀ ਭਾਲ਼ ਜੋ ਕਦੇ ਸਾਡੇ ਤੋਂ ਦੂਰ ਨਹੀਂ ਹੋਇਆ, ਬੱਸ ਅਸੀਂ ਕਿਸੇ ਹੋਰ ਪਾਸੇ ਤਕਦੇ ਰਹੇ। ਉਮੇਰਾ ਅਹਿਮਦ ਦੀ ਇਹ ਕਿਰਤ ਦਿਲ ਦੀਆਂ ਪਰਤਾਂ ਉਧੇੜਦੀ ਹੈ ਅਤੇ ਪੁੱਛਦੀ ਹੈ — ਕੀ ਤੂੰ ਕਦੇ ਆਪਣੇ ਆਪ ਦੇ ਸ਼ਹਿਰ ਵਿੱਚ ਝਾਤ ਮਾਰੀ ਹੈ? ਇਹ ਮਹਿਜ਼ ਇੱਕ ਪਿਆਰ ਦੀ ਕਹਾਣੀ ਨਹੀਂ — ਇਹ ਰੂਹ ਦੇ ਜਾਗਣ ਦੀ ਕਹਾਣੀ ਹੈ।