Indi - eBook Edition
Babal Ghar Sohlre | ਬਾਬਲ ਘਰ ਸੋਹਿਲੜੇ

Babal Ghar Sohlre | ਬਾਬਲ ਘਰ ਸੋਹਿਲੜੇ

Sold by: Autumn Art
Up to 17% off
Hardcover
ISBN: 978-93-47253-67-6
249.00    299.00
Quantity:

...ਮੈਨੂੰ ਇਹ ਲੋਕ-ਗੀਤ ਗੁੜ੍ਹਤੀ ਵਾਂਗ ਮਿਲੇ ਸਨ। ਮੈਂ ਇਹਨਾਂ ਗੀਤਾਂ ਨੂੰ ਸੁਣਿਆ,ਗਾਇਆ,ਮਾਣਿਆ ..ਬਲਕਿ ਜੀਵਿਆ ਹੈ। ਮੇਰੀ ਮਾਂ ਚਰਖਾ ਕੱਤਦੀ ਹਮੇਸ਼ਾ ਕੁਝ ਨਾ ਕੁਝ ਗਾਉਂਦੀ ਰਹਿੰਦੀ ਸੀ ਅਤੇ ਉਹਦੇ ਚਰਖੇ ਕੋਲ ਗੀਟੇ ਅਤੇ ਗੁੱਡੀਆਂ ਪਟੋਲੇ ਖੇਡਦਿਆਂ ਖੇਡਦਿਆਂ ਇਹ ਸਭ ਮੈਨੂੰ ਕਦੋਂ ਯਾਦ ਹੋ ਗਏ, ਪਤਾ ਹੀ ਨਹੀਂ ਲੱਗਾ। ਓਦੋਂ ਤੋਂ ਹੁਣ ਤੱਕ ਇਹ ਮੇਰੇ ਨਾਲ ਨਾਲ ਚੱਲ ਰਹੇ ਹਨ। ਨਿੱਕੀਆਂ ਵੱਡੀਆਂ ਰਸਮਾਂ ਨਾਲ ਨਿਭਣ ਵਾਲੇ ਗੀਤਾਂ ਨੂੰ ਪੁਸਤਕ ਦਾ ਰੂਪ ਦੇ ਕੇ ਮੈਂ ਆਪਣੇ ਇਹਨਾਂ ਵੱਲ ਬਣਦੇ ਫ਼ਰਜ਼ ਦਾ ਕੁਝ ਕੁ ਹਿੱਸਾ ਅਦਾ ਕੀਤਾ ਹੈ ਤਾਂ ਜੋ ਇਹ ਹਮੇਸ਼ਾ ਜਿਊਂਦੇ ਰਹਿਣ ਅਤੇ ਜੇ ਕਿਸੇ ਛਬੀਲੀ ਮੁਟਿਆਰ ਨੂੰ ਇਹ ਪਿਆਰੇ ਲੱਗਣ ਤਾਂ ਕੀ ਪਤਾ ਉਹ ਇਹਨਾਂ ਨਾਲ ਸਾਂਝ ਹੀ ਪਾ ਲਵੇ... ਮੇਰੇ ਵਾਂਗ।... — ਗੁਰਮੀਤ ਕੌਰ ਸੰਧਾ

Related Books