Indi - eBook Edition
Raah Di Rau | ਰਾਹ ਦੀ ਰੌਅ

Raah Di Rau | ਰਾਹ ਦੀ ਰੌਅ

Sold by: Autumn Art
Up to 8% off
Hardcover
ISBN: 978-93-47253-24-9
230.00    250.00
Quantity:

ਇਸ ਅਨੁਵਾਦ ਨੇ ਕਈ ਵਰ੍ਹਿਆਂ ਦਾ ਲੰਬਾ ਸਫ਼ਰ ਕੀਤਾ ਹੈ। ਆਖ਼ਰੀ ਖਰੜੇ (‘ਆਖ਼ਰੀ’ ਤੋ ਭਾਵ ‘ਅੰਤਿਮ ਰੂਪ ਵਿੱਚ’ ਨਹੀਂ, ਕਿਤੇ ‘ਠਹਿਰ ਜਾਣ’ ਤੋਂ ਹੈ) ਦੇ ਸਾਹਮਣੇ ਬੈਠਾ ਸੋਚਦਾਂ ਕਿ ਦਾਓ ਅਨੁਵਾਦ ਲਈ ਕਿੰਨੇ ਗਹਿਰੇ ਅਰਥ ਰੱਖਦਾ ਹੈ। ਸਹਿਜ ਅਨੁਵਾਦ-ਕਰਮ ਅਨੁਵਾਦਕ ਲਈ ਤੀਰਥ ਦਾ ਸਥਾਨ ਰੱਖਦਾ ਹੈ। ਗਹਿਨ ਰਿਸ਼ਤੇ ਤੋਂ ਬਿਨਾਂ ਅਨੁਵਾਦ ਦੀ ਦੇਹ ਨੂੰ ਫੁੱਲ ਨਹੀ ਪੈਂਦੇ। ਸ਼ਾਂਤ-ਚਿੱਤ ਉਡੀਕ ਨੇ ਡੂੰਘਿਆਂ ਅੰਦਰ ਲੱਥ ਜਾਣਾ ਹੁੰਦਾ ਹੈ। ਅਨੁਵਾਦ ਉਸ ਸਮੇਂ ਆਪਣੀ ਰਾਹ ਤੁਰ ਪਿਆ ਹੁੰਦਾ ਹੈ।

Related Books