Indi - eBook Edition
ਹਿਜਰਤ ਦਾ ਸਿਰਨਾਵਾਂ - ਐਡਵਰਡ ਸਈਦ | Hijrat Da Sirnava - Edward Said

ਹਿਜਰਤ ਦਾ ਸਿਰਨਾਵਾਂ - ਐਡਵਰਡ ਸਈਦ | Hijrat Da Sirnava - Edward Said

Sold by: Autumn Art
Up to 11% off
Paperback
ISBN: 978-93-47253-02-7
245.00    275.00
Quantity:

ਐਡਵਰਡ ਸਈਦ ਦੀ ਜਰਬਾਂ-ਤਕਸੀਮਾਂ ਵਿਚ ਵੰਡੀ ਸ਼ਨਾਖ਼ਤ ਦੇ ਰੂਬਰੂ ਹੁੰਦਿਆਂ ਇਲਮ ਹੁੰਦਾ ਹੈ ਕਿ ਮਨੁੱਖੀ ਪਛਾਣ ਵੀ ਲਿਖਤ ਵਾਂਗ ਲਚਕਦਾਰ ਹੈ। ਇਹਨੂੰ ਜਿੰਨੀ ਵਾਰ ਪੜ੍ਹੀਏ ਅਰਥਾਂ ਦੀਆਂ ਨਵੀਆਂ ਸੰਭਾਵਨਾਵਾਂ ਬਣਦੀਆਂ/ਬਿਨਸਦੀਆਂ ਹਨ। ਸਈਦ ਦੀਆਂ ਲਿਖਤਾਂ ਜਦੋਂ ਉਹਦੀ ਜ਼ਿੰਦਗੀ ਨਾਲ ਖਹਿੰਦੀਆਂ ਹਨ ਤਾਂ ਨਿੱਜੀ/ਸਿਆਸੀ ਵਿਚਲੀ ਦਵੈਤ ਮਿਟ ਜਾਂਦੀ ਹੈ। ਪਤਾ ਚੱਲਦਾ ਹੈ ਕਿ ਜਿਹੜੇ ਵਰਤਾਰਿਆਂ ਨੂੰ ਅਸੀਂ ਨਿੱਜੀ ਸਮਝਦੇ ਹਾਂ, ਉਨ੍ਹਾਂ ਅੰਦਰ ਵੀ ਕਿਸ ਹੱਦ ਤੱਕ ਸਿਆਸਤ ਦੀ ਦਖ਼ਲਅੰਦਾਜ਼ੀ ਹੈ। ਨਿੱਜੀ/ਸਿਆਸੀ ਦੇ ਦਵੰਦ ਨੂੰ ਉਲੰਘਣ ਵਾਲੀ ਸਈਦ ਦੀ ਰਹਿਤਲ ਹੀ ਉਹਦੀਆਂ ਲਿਖਤਾਂ ਵਿਚ ਦਾਖ਼ਲ ਹੋਣ ਦੀ ਮੁਢਲੀ ਸ਼ਰਤ ਹੈ।

Related Books